ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਅੰਮ੍ਰਿਤਸਰ ਦੀ ਵੱਲ੍ਹਾਂ ਨਹਿਰ ਵਿੱਚ ਟਰੈਕਟਰ-ਟਰਾਲੀ ਪਲਟ ਜਾਣ ਕਾਰਨ ਭਿਆਨਕ ਹਾਦਸੇ ਦੇ ਵਾਪਰਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।

Accident

ਮਿਲੀ ਜਾਣਕਾਰੀ ਦੇ ਅਨੁਸਾਰ ਟਰੈਕਟਰ ਅਤੇ ਟਰਾਲੀ ਵੱਲ੍ਹਾ ਸੜਕ ਤੋਂ ਲੰਘ ਰਹੇ ਸੀ ਤਾਂ ਅਚਾਨਕ ਹੀ ਟਰੈਕਟਰ-ਟਰਾਲੀ ਦਾ ਅਗਲਾ ਟਾਇਰ ਟੱਟ ਗਿਆ ਜਿਸ ਕਾਰਨ ਸਤੂੰਲਨ ਬਿਗੜਣ ਕਾਰਨ ਟਰੈਕਟਰ-ਟਰਾਲੀ ਨਹਿਰ ਵਿੱਚ ਪਲਟ ਜਾਣ ਕਾਰਨ ਭਿਆਨਕ ਹਾਦਸ ਹੋ ਗਿਆ।

Accident

ਇਹ ਹਾਦਸਾ ਇਹਨਾਂ ਭਿਆਨਕ ਸੀ ਕਿ ਮੌਕੇ ਤੇ ਹੀ 5 ਲੋਕਾਂ ਦੀ ਮੌਤ ਹੋ ਗਈ ਜਦਕਿ 4 ਲੋਕ ਇਸ ਹਾਦਸੇ ਦੇ ਕਾਰਨ ਗੰਭੀਰ ਜਖਮੀ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਨੇ ਰਾਹਸ ਬਚਾਅ ਦਾ ਕੰਮ ਕਰ ਰਹੀ ਹੈ।

Accident

ਪੁਲਿਸ ਦਾ ਕਹਿਣਾ ਹੈ ਕਿ ਟਰੈਕਟਰ-ਟਰਾਲੀ ਸਵਾਰੀ ਨਾਲ ਓਵਰਲੋਡ ਸੀ ਜਿਸ ਕਾਰਨ ਇਹ ਭਿਆਨਕ ਸੜਕ ਹਾਦਸਾ ਹੋਇਆ। ਫਿਲਹਾਲ ਪੁਲਿਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ।

LEAVE A REPLY