ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਵਲੋਂ ਕਾਂਗਰਸ ਨੇ ਨਿਸ਼ਾਨੇ ਸਾਧੇ ਗਏ | ਮਜੀਠੀਆ ਨੇ ਕਿਹਾ ਕਿ ਕਾਂਗਰਸ ਨੇ 1984 ਸਿੱਖ ਕਤਲੇਆਮ ਨਿਰਦੋਸ਼ ਸਿੱਖਾਂ ਦਾ ਕਤਲ ਕਰਵਾਇਆ ਹੈ |

1984 ਦੇ ਦੋਸ਼ੀਆਂ ਨੂੰ ਗਾਂਧੀ ਪਰਿਵਾਰ ਨੇ ਬਚਾਇਆਂ’

ਉਨ੍ਹਾ ਕਿਹਾ ਕਿ ਗਾਂਧੀ ਪਰਿਵਾਰ ਨੇ ਹਮੇਸ਼ਾ ਹੀ ਸਿੱਖਾ ਦੇ ਕਤਲ ਸੱਜਣ ਕੁਮਾਰ ਜਗਦੀਸ਼ ਟਾਈਟਲਰ ਤੇ ਹੋਰ ਜੋ ਵੀ ਇਸ ਕਤਲੇਆਮ ਦੇ ਮੁੱਖ ਦੋਸੀਆ ਨੇ ਉਨ੍ਹਾਂ ਨੂੰ ਗਾਂਧੀ ਪਰਿਵਾਰ ਨੇ ਵੱਡੇ ਵੱਡੇ ਆਹੁਦੇ ਦਿੱਤੇ | ਤੇ ਸਿੱਖਾਂ ਨਾਲ ਬੇਇਨਸਾਫੀ ਕੀਤੀ |

 1984 ਦੇ ਦੋਸ਼ੀਆਂ ਨੂੰ ਗਾਂਧੀ ਪਰਿਵਾਰ ਦੇ ਰਿਹਾ ਹੈ ਸਾਥ’

ਉਨ੍ਹਾ ਕਿਹਾ ਕਿ ਸ਼ੀਲਾ ਦੀਸ਼ਿਕਤ ਦੇ ਤਾਜਪੋਸ਼ੀ ਪ੍ਰੋਗਰਾਮ ਚ ਜਗਦੀਸ਼ ਟਾਈਟਲਰ ਨੂੰ ਪ੍ਰੋਗਰਾਮ ਚ ਬੈਠਕੇ ਦੇਖੇ ਕੇ ਇਹ ਸਾਫ ਹੋ ਜਾਦਾ ਹੈ | ਕਿ ਇਨ੍ਹਾ ਦੋਸ਼ੀ ਦਾ ਸਾਥ ਕਾਂਗਰਸ ਤੇ ਗਾਂਧੀ ਪਰਿਵਾਰ ਦੇ ਰਿਹਾ ਹੈ |

LEAVE A REPLY