ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿਧਾਨਸਭਾ ਦਾ ਦੂਜਾ ਦਿਨ ਹੰਗਾਮੇਦਾਰ ਭਰਿਆ ਰਿਹਾ | ਇਸ ਦੌਰਾਣ ਅਕਾਲੀ ਦਲ ਨੇ ਵਿਧਾਨਸਭਾ ਚੋਂ ਵਾਕਆਊਟ ਕੀਤਾ | ਇਸ ਦੌਰਾਣ ਜਿੱਥੇ ਅਕਾਲੀ ਦਲ ਨੇ ‘ਛੋਟੇ ਸੈਸ਼ਨ ਰਾਹੀਂ ਸਰਕਾਰ ਨੇ ਕੰਮ ਨਾ ਕਰਨ ਦੇ ਸੰਕੇਤ ਦਿੱਤੇ ਤਾਂ ਉੱਥੇ ਹੀ ਵਿਧਾਇਕਾਂ ਦੀਆਂ ਤਨਖਾਹ ਤੇ ਅਕਾਲੀ ਦਲ ਨੇ ਇਤਰਾਜ਼ ਜਤਾਇਆ | ਇਸ ਦੌਰਾਣ ਕਿਸਾਨਾਂ ਤੇ ਬੋਲਦੇ ਅਕਾਲੀ ਦਲ ਨੇ ਕਿਹੈ ਕਿ ‘ਕਾਂਗਰਸ ਸਰਕਾਰ ਨੇ ਕਿਸਾਨਾਂ ਨੂੰ ਚੂਨਾ ਲਾਇਆ ਹੈ |

 Watch Video

LEAVE A REPLY