ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬੀ ਗਾਇਕ ਸਿਧੂ ਮੂਸੇਵਾਲਾ ਨੇ ਮਾਨਸਾ ਦੇ ਪਿੰਡ ਮੂਸਾ ਵਿੱਖੇ ਵੋਟ ਪਾਈ। ਦੱਸ ਦਈਏ ਕਿ ਮੂਸੇਵਾਲਾ ਦੀ ਮਾਤਾ ਚਰਨ ਕੌਰ ਜੀ ਪੰਚਾਇਤੀ ਚੋਣਾਂ ਵਿੱਚ ਸਰਪੰਚ ਲਈ ਖੜੇ ਹੋਏ ਹਨ।

ਸਿੱਧੂ ਮੂਸੇ ਵਾਲਾ ਨੇ ਪਾਈ ਪਿੰਡ "ਮੂਸਾ" ਵਿਖੇ ਪੰਚਾਇਤ ਚੋਣ ਲਈ ਵੋਟ

ਸਿੱਧੂ ਮੂਸੇ ਵਾਲਾ ਨੇ ਪਾਈ ਪਿੰਡ "ਮੂਸਾ" ਵਿਖੇ ਪੰਚਾਇਤ ਚੋਣ ਲਈ ਵੋਟ#SidhuMooseWala

Gepostet von Living India News am Samstag, 29. Dezember 2018

sidhu moose wala

sidhu moose wala

ਸਿੱਧੂ ਮੂਸੇਵਾਲਾ ਦੀ ਮਾਤਾ ਜੀ ਕਾਂਗਰਸੀ ਉਮੀਦਵਾਰ ਹਨ। ਦੱਸ ਦਈਏ ਕਿ  ਕਾਫੀ ਦਿਨਾਂ ਤੋਂ ਸੂਸੇਵਾਲਾ ਆਪਣੇ ਪਿੰਡ ਵਿੱਚ ਚੋਣ ਪ੍ਰਚਾਰ ਕਰ ਰਿਹਾ ਸੀ।

LEAVE A REPLY