ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕੇਂਦਰੀ ਕੈਬਨਿਟ ਦਾ ਸ਼ਾਹਪੁਰਕੰਡੀ ਡੈਮ ਨੂੰ ਲੈਕੇ ਇਕ ਵੱਡਾ ਫੈਸਲਾ ਲਿਆ ਗਿਆ ਹੈ।

shahpur kandi dam
File Photo
shahpur kandi dam
File Photo

ਮਿਲੀ ਜਾਣਕਾਰੀ ਦੇ ਅਨੁਸਾਰ ਕੇਂਦਰੀ ਕੈਬਨਿਟ ਨੇ ਸ਼ਾਹਪੁਰਕੰਡੀ ਡੈਮ ਨੂੰ ਲਾਗੂ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ। ਦੱਸ ਦਈਏ ਕਿ ਰਾਵੀ ਦਰਿਆ ਦੇ ਸ਼ਾਹਪੁਰਕੰਡੀ ਡੈਮ ਨੂੰ ਬਣਾਇਆ ਜਾ ਰਿਹਾ ਹੈ। ਇਸ ਦੀ ਜਾਣਕਾਰੀ ਕੇਂਦਰੀ ਮੰਤਰੀ ਅਰੁਣ ਜੇਟਲੀ ਨੇ ਦਿੱਤੀ ਹੈ।

LEAVE A REPLY