ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਾੱਲੀਵੁਡ ਦੇ ਦਬੰਗ ਅਤੇ ਬਾਕਸ ਆਫਿਸ ਦੇ ਸੁਲਤਾਨ ਸਲਮਾਨ ਖਾਨ ਅੱਜ ਯਾਨਿ 27 ਦਸੰਬਰ ਨੂੰ 53 ਸਾਲ ਦੇ ਹੋ ਗਏ ਹਨ। ਸਲਮਾਨ ਖਾਨ ਨੇ ਦੇਰ ਰਾਤ ਆਪਣਾ ਜਨਮਦਿਨ ਦੋਸਤਾਂ ਅਤੇ ਪਰਿਵਾਰ ਨਾਲ ਮਨਾਇਆ। ਉਹਨਾਂ ਨੇ ਆਪਣੇ ਫਾਰਮ ਹਾਉਸ ਵਿੱਚ ਪਰਿਵਾਰ ਅਤੇ ਦੋਸਤਾਂ ਦੇ ਨਾਲ ਜਨਮਦਿਨ ਦਾ ਕੇਕ ਕੱਟਿਆ।

Salman Khan

Salman Khan

ਇਸ ਦੌਰਾਨ ਸਲਮਾਨ ਖਾਨ ਨੇ ਆਪਣੀ ਪਸੰਦੀਦਾ ਕਾਲੇ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਤੇ ਨਾਲ ਹੀ ਉਹਨਾਂ ਦੀ ਚਿਹਰੇ ਦੀ ਹੱਸੀ ਨੇ ਤਸਵੀਰਾਂ ਨੂੰ ਹੋਰ ਵੀ ਜਿਆਦਾ ਖੁਬਸੁਰਤ ਬਣਾ ਦਿੱਤੀਆ ਹਨ।

ਸਲਮਾਨ ਖਾਨ ਦੇ ਪਰਿਵਾਰ ਲਈ ਦਸੰਬਰ ਦਾ ਮਹੀਨਾ ਬਹੁਤ ਹੀ ਖਾਸ ਹੁੰਦਾ ਹੈ ਕਿਉਂਕਿ ਇਸ ਮਹੀਨੇ ਉਹਨਾਂ ਦੇ ਪਰਿਵਾਰ ਦੇ ਕਈ ਮੈਂਬਰਾਂ ਦਾ ਜਨਮਦਿਨ ਹੁੰਦਾ ਹੈ। ਜਿਸ ਕਾਰਨ ਦਬੰਗ ਖਾਨ ਦਾ ਪਰਿਵਾਰ ਇਸ ਮਹੀਨੇ ਨੂੰ ਬਹੁਤ ਹੀ ਜਸ਼ਨ ਨਾਲ ਮਨਾਉਂਦੇ ਹਨ।

Salman Khan

Salman Khan

Salman Khan

Salman Khan

ਦੱਸ ਦਈਏ ਕਿ ਸਲਮਾਨ ਖਾਨ ਦੇ ਇਸ ਸੈਲੀਬ੍ਰੇਸ਼ਨ ਵਿੱਚ ਅਰਬਾਜ ਖਾਨ, ਸੋਹੇਲ ਖਾਨ, ਆਯੂਸ਼ ਸ਼ਰਮਾ, ਦੀਯਾ ਮਿਰਜਾ , ਸਜੈ ਲੀਲਾ ਭੰਸਾਲੀ , ਅਮ੍ਰਿਤਾ ਅਰੋੜਾ, ਅਨਿਲ ਕਪੂਰ, ਸੋਨੂ ਸੂਦ ਨਾਲ ਹੀ ਬਹੁਤ ਹੀ ਸਿਤਾਰੀਆਂ ਨੇ ਸ਼ਿਰਕਤ ਕੀਤੀ।

View this post on Instagram

Happy birthday @beingsalmankhan, keep being 🌟🦄

A post shared by Katrina Kaif (@katrinakaif) on

Salman Khan

ਜਿਕਰ-ਏ-ਖਾਸ ਹੈ ਕਿ ਸਲਮਾਨ ਆਪਣੇ ਯਾਰਾਂ ਦੇ ਯਾਰ ਹਨ। ਇਹ ਕਹਿਣਾ ਬਿੱਲਕੁਲ ਵੀ ਗਲਤ ਨਹੀਂ ਹੋਵੇਗੀ ਕਿਉਕਿ ਸਲਮਾਨ ਦੇ ਕਰੀਬ ਜੋ ਵੀ ਹੁੰਦਾ ਹੈ ਉਸਦੀ ਜਿਦੰਗੀ ਸੁਧਰ ਜਾਂਦੀ ਹੈ। ਇਸ ਤੋਂ ਇਲਾਵਾ ਸਲਮਾਨ ਖਾਨ ਸਮਾਜਕ ਕਾਰਜਾਂ  ਵਿੱਚ ਵੀ ਆਪਣੀ ਅਹਿਮ ਭੂਮਿਕਾ ਨਿਭਾਉਂਦੇ ਹਨ।

LEAVE A REPLY