ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਤਰਨਤਾਰਨ ਦੀ ਸੀ.ਆਈ.ਏ ਸਟਾਫ ਪੁਲਿਸ ਨੇ ਨਾਕਾਬੰਦੀ ਦੌਰਾਨ 6 ਨੌਜਵਾਨਾਂ ਤੋਂ 90 ਲੱਖ ਦੀ ਪੁਰਾਣੀ ਕਰੰਸੀ ਬਰਾਮਦ ਕੀਤੀ ਹੈ | ਫੜ੍ਹੇ ਗਏ ਮੁਲਜ਼ਮਾਂ ਤੋਂ 4 ਯੂ.ਪੀ. , ਇੱਕ ਤਰਨਤਾਰਨ ਤੇ ਇੱਕ ਅੰਮ੍ਰਿਤਸਰ ਦਾ ਦੱਸਿਆ ਜਾ ਰਿਹਾ ਹੈ |

ਤਰਨ ਤਾਰਨ ਪੁਲਸ ਨੂੰ ਮਿਲੀ ਕਾਮਯਾਬੀ

90 ਲੱਖ ਦੀ ਪੁਰਾਣੀ ਕਰੰਸੀ ਬਰਾਮਦ

ਨਾਕਾਬੰਦੀ ਦੌਰਾਨ 6 ਨੌਜਵਾਨ ਕਾਬੂ

Watch Video 

LEAVE A REPLY