ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਹੁਣ ਗੱਲ੍ਹ ਕਰਾਂਗੇ ਵਤਨ ਵਾਪਸੀ ਦੀ ਗੁਹਾਰ ਦੀ ਗੁਰਦਾਸਪੁਰ ਦਾ ਇਕ ਨੌਜਵਾਨ ਸਾਊਦੀ ਗਿਆ ਵਤਨ ਵਾਪਿਸ ਨਾ ਪਰਤਿਆ | ਸਾਊਦੀ ਦੀ ਜੇਲ੍ਹ ਚ ਬੰਦ ਨੌਜਵਾਨ ਦੇ ਪਰਿਵਾਰਕ ਮੈਂਬਰਾਂ ਵੱਲੋਂ ਉਸਦੇ ਵਤਨ ਵਾਪਸੀ ਦੀ ਗੁਹਾਰ ਲਗਾਈ ਜਾ ਰਹੀ ਹੈ |
Watch Video

LEAVE A REPLY