ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਚਾਇਤੀ ਦੇ ਲਈ ਪੰਜਾਬ ਵਿੱਚ ਵੋਟਾਂ ਪੈ ਰਹੀਆ ਹਨ। ਪਰ ਗੁਰਦਾਸਪੁਰ ਦੇ ਹਲਕਾ ਕਾਦੀਆਂ ਵਿੱਚ ਪੰਚਾਇਤੀ ਚੋਣਾਂ ਦਾ ਬਾਈਕਾਟ ਕਰ ਦੇਣੇ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਹਲਕਾ ਕਾਦੀਆਂ ਵਿੱਚ ਪੰਚਾਇਤੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ।

boycott  ਦੱਸਿਆ ਜਾ ਰਿਹਾ ਹੈ ਕਿ ਉਮੀਦਵਾਰ ਦਾ ਨਾਂ ਬੈਲੇਟ ਪੇਪਰ ਤੇ ਨਾਂ ਆਉਣ ਦੇ ਕਾਰਨ ਹੀ ਰੋਸ ਵੱਜੋਂ ਲੋਕਾਂ ਨੇ ਇਹਨਾਂ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ। ਗੁਰਦਾਸਪੁਰ ਦੇ ਪਿੰਡ ਦੱਲੋਆਣਾ ਵਿੱਚ  ਵੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ।

boycott

ਇੱਥੇ ਵੀ ਪੰਚਾਂ ਦੇ ਨਾਂ ਬੈਲਟ ਪੇਪਰ ਤੇ ਨਾ ਆਉਣ ਦੇ ਕਾਰਨ ਹੀ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ।

boycott

ਕਿਹਾ ਜਾ ਰਿਹਾ ਹੈ ਕਿ ਬੈਲਟ ਪੇਪਰ ਵਿੱਚ ਤਿੰਨ ਪੰਚਾਂ ਦਾ ਨਾਂ ਨਹੀਂ ਆਇਆ ਜਿਸ ਕਾਰਨ ਚੋਣਾਂ ਦਾ ਬਾਈਕਾਟ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੰਚਾਂ ਨੇ ਧੱਕੇਸ਼ਾਹੀ ਕਰਨ ਦੇ ਵੀ ਆਰੋਪ ਲਗਾਏ ਹਨ।

LEAVE A REPLY