ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਵਿੱਚ ਹੋਏ ਭਿਆਨਕ ਰੇਲ ਹਾਦਸੇ ਦੇ ਕਾਰਨ ਮੈਜੀਸਟ੍ਰੇਟ ਜਾਂਚ ਕੀਤੀ ਗਈ। ਮੈਜੀਸਟ੍ਰੇਟ ਜਾਂਚ ਵਿੱਚ ਪ੍ਰਬੰਧਕ ਮਿੱਠੂ ਮਦਾਨ ਖਿਲਾਫ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਹਨ। ਦੱਸ ਦਈਏ ਕਿ ਮੈਜੀਸਟ੍ਰੇਟ ਜਾਂਚ ਵਿੱਚ ਗੇਟਮੈਨ ਅਤੇ ਦੁਸਹਿਰੇ ਦੇ ਪ੍ਰਬੰਧਕ ਦੋਸ਼ੀ ਪਾਏ ਗਏ ਹਨ। ਜਿਸ ਤੋਂ ਬਾਅਦ ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਦੋਸ਼ਿਆਂ ਦੇ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਹਨ।

amritsar accident

amritsar

ਮਿਲੀ ਜਾਣਕਾਰੀ ਦੇ ਅਨੁਸਾਰ ਬੀ ਪੁਰਸ਼ਾਰਥ ਨੇ ਮਾਮਲੇ ਦੀ ਜਾਂਚ ਦੀ ਰਿਪੋਰਟ ਦਿੱਤੀ ਸੀ। ਜੋੜਾ ਫਾਟਕ ਦੇ ਗੇਟਮੈਨ ਖਿਲਾਫ ਸਖਤ ਕਾਰਵਾਈ ਕੀਤੇ ਜਾਣ ਦੇ ਹੁਕਮ ਦਿੱਤੇ ਗਏ ਹਨ। ਕਿਹਾ ਇਹ ਵੀ ਜਾ ਰਿਹਾ ਹੈ ਕਿ ਗੇਟ ਨੰਬਰ 27 ਜੋੜਾ ਫਾਟਕ ਦੇ ਗੇਟਮੈਨ ਖਿਲਾਫ ਵੀ ਕਾਰਵਾਈ ਕੀਤੀ ਜਾਵੇਗੀ।

captain amarinder

ਦੱਸਣਯੋਗ ਗੱਲ ਹੈ ਕਿ ਬੀਤੇ ਦਿਨ ਜਾਂਚ ਕਮੇਟੀ ਨੇ ਸਿੱਧੂ ਜੋੜੇ ਨੂੰ ਲੈਕੇ ਵੀ ਰਿਪੋਰਟ ਜਾਰੀ ਕੀਤੇ ਸੀ ਜਿਸ ਵਿੱਚ ਕਿਹਾ ਗਿਆ ਸੀ ਇਸ ਹਾਦਸੇ ਵਿੱਚ ਉਹਨਾਂ ਨੇ ਇਹ ਕਿਹਾ ਗਿਆ ਹੈ ਇਸ ਹਾਦਸੇ ਪਿੱਛੇ ਸਿੱਧੂ ਜੋੜੇ ਦੀ ਕੋਈ ਜਿਮੇਦਾਰੀ ਨਹੀਂ ਹੈ।

LEAVE A REPLY