ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬਾੱਲੀਵੁਡ ਦੀ ਦੇਸੀ ਗਰਲ ਪ੍ਰਿਯੰਕਾ ਚੋਪੜਾ ਆਪਣੇ ਪ੍ਰੇਮੀ ਨਿਕ ਜੋਨਸ ਵਿਆਹ ਦੇ ਬੰਧਨ ਵਿੱਚ ਬਝ ਗਈ। ਵਿਆਹ ਤੋਂ ਬਾਅਦ ਉਹਨਾਂ ਨੇ ਰਿਸੈਪਸ਼ਨ ਵੀ ਕੀਤੀ।

priyanka chopra nick jonas

priyanka chopra nick jonas

priyanka chopra nick jonas ਇਸ ਦੌਰਾਨ ਕੇਈ ਹਸਤੀਆਂ ਮੌਜੂਦ ਰਹੇ। ਇਸ ਦੌਰਾਨ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਸ਼ਾਮਿਲ ਹੋਏ। ਉਹਨਾਂ ਨੇ ਨਵਵਿਆਹੇ ਜੋੜੇ ਨੂੰ ਆਪਣੀ ਸ਼ੁਭਕਾਮਨਾਵਾਂ ਦਿੱਤੀਆਂ। ਦੱਸ ਦਈਏ ਕਿ ਆਪਣੀ ਰਿਸ਼ੈਪਨ ਪਾਰਟੀ ਵਿੱਚ ਕਾਫੀ ਸੁੰਦਰ ਲੱਗ ਰਹੀਹੈ।

priyanka chopra nick jonas

priyanka chopra nick jonas

ਉਹਨਾਂ ਨੇ ਰਿਸੈਪਸ਼ਨ ਪਾਰਟੀ ਵਿੱਚ ਵਾਈਟ ਕਲਰ ਦਾ ਲਹਿੰਗਾ ਜਿਸ ਤੇ ਸਿਲਵਰ ਰੰਗ ਦੀ ਕਾਰੀਗਰੀ ਕੀਤੀ ਹੋਈ ਸੀ ਪਾਇਆ ਹੋਇਆ ਸੀ। ਉੱਥੇ ਹੀ ਦੂਜੇ ਪਾਸੇ ਨਿਕ ਜੋਨਸ  ਕਾਫੀ ਜੈਟਲਮੈਨ ਦੇ ਅਵਤਾਰ ਵਿੱਚ ਨਜਰ ਆਏ। ਦੋਨੋਂ ਹੀ ਪਾਰਟੀ ਕਾਫੀ ਸੁੰਦਰ ਲੱਗ ਰਹੇ ਸੀ। ਦੱਸਣਯੋਗ ਗੱਲ ਹੈ ਕਿ ਪ੍ਰਿਯੰਕਾ ਚੋਪੜਾ ਅਤੇ ਨਿਕ ਜੋਨਸ ਨੇ ਵਿਆਹ ਜੋਧਪੁਰ ਵਿੱਚ ਹਿੰਦੂ ਅਤੇ ਕ੍ਰਿਸ਼ਿਅਨ ਰੀਤੀ ਰਿਵਾਜਾਂ ਦੇ ਨਾਲ ਕੀਤਾ।

LEAVE A REPLY