ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਪੰਜਾਬ ਵਿੱਚ ਹੋਣ ਵਾਲਿਆਂ ਪੰਚਾਇਤੀ ਚੋਣਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਦੱਸ ਦਈਏ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣਗੀਆਂ ਜਿਸ ਦਾ ਨੋਟਿਫਿਕੇਸ਼ਨ 15 ਦਸੰਬਰ ਨੂੰ ਜਾਰੀ ਕਰ ਦਿੱਤਾ ਜਾਵੇਗਾ।

election

ਨਾਲ ਹੀ ਇਹ ਵੀ ਕਿਹਾ ਜਾ ਰਿਹਾ ਹੈ ਕਿ ਪੰਚਾਇਤੀ ਚੋਣਾਂ ਲਈ ਨਾਮਜਦਗੀਆਂ ਭਰਣ ਦੀ ਆਖਿਰੀ ਤਰੀਕ 19 ਦਸੰਬਰ ਹੋਵੇਗੀ। ਇਹਨਾਂ ਨਾਮਜ਼ਦਗੀਆਂ ਦੀ ਜਾਂਚ 20 ਦਸੰਬਰ ਨੂੰ ਕੀਤਾ ਜਾਵੇਗਾ। ਇਹਨਾਂ ਚੋਣਾ ਵਿੱਚੋਂ ਆਪਣਾ ਨਾਂ ਵਾਪਿਸ ਲੈਣ ਦੀ ਆਖਿਰੀ ਤਰੀਕ 21 ਦਸੰਬਰ ਹੋਵੇਗੀ।

LEAVE A REPLY