ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਮਸ਼ਹੂਰ ਗਾਇਕ ਗੁਰੂ ਰੰਧਾਵਾ ਅਤੇ ਕਾਮੇਡੀ ਕਿੰਗ ਕਪਿਲ ਸ਼ਰਮਾ ਸਰਚ ਮੇਲ ਸੈਲੀਬ੍ਰਿਟਿਜ ਵਿੱਚ ਸ਼ਾਮਿਲ ਹੋ ਗਏ।

Guru Randhawa

ਦੱਸ ਦਈਏ ਕਿ ਮੋਸਟ ਸਰਚ ਮੇਲ ਸੈਲੀਬ੍ਰਿਟਿਜ ਦੀ ਲਿਸਟ ਜਾਰੀ ਕੀਤੀ ਗਈ ਹੈ। ਜਿਸ ਵਿੱਚ ਸਭ ਤੋਂ ਪਹਿਲਾ ਨਾਂ ਬਾੱਲੀਵੁਡ ਦੇ ਦਬੰਗ ਸਲਮਾਨ ਖਾਨ ਦਾ ਨਾਂ ਸ਼ਾਮਲ ਹੈ। ਇਸ ਲਿਸਟ ਵਿੱਚ ਬਾੱਲੀਵੁਡ ਦੀ ਕਈ ਹਸਤੀਆਂ ਦੇ ਨਾਂ ਸ਼ਾਮਲ ਹੈ।

ਪੰਜਾਬੀ ਗਾਇਕ ਗੁਰੂ ਰੰਧਾਵਾ ਆਪਣੇ ਗੀਤਾਂ ਕਾਰਨ ਨੌਜਵਾਨਾਂ ਦੇ ਦਿਲਾਂ ਵਿੱਚ ਛਾਏ ਹੋਏ ਹਨ। ਨਾਲ ਹੀ ਉਹਨਾਂ ਨੇ ਕਈ ਬਾੱਲੀਵੁਡ ਫਿਲਮਾਂ ਵਿੱਚ ਵੀ ਗੀਤ ਗਾਏ ਹੋਏ ਹਨ।

kapil sharma

ਨਾਲ ਹੀ ਕਪੀਲ ਸ਼ਰਮਾ ਆਪਣੇ ਵਿਆਹ ਦੇ ਕਾਰਨ ਸੁਰੱਖਿਆਂ ਵਿੱਚ ਛਾਏ ਹੋਏ ਹਨ। ਉੱਥੇ ਹੀ ਦੂਜੇ ਪਾਸੇ ਜੇਕਰ ਇਸ ਲਿਸਟ ਦੀ ਗੱਲ ਕਰੀਏ ਤਾਂ ਇਸ ਲਿਸਟ ਵਿੱਚ ਸਲਮਾਨ ਖਾਨ ਦਾ ਸੱਭ ਤੋਂ ਪਹਿਲੇ ਨੰਬਰ ਤੇ ਹਨ ਤੇ ਨਾਲ ਹੀ ਪ੍ਰਿੰਯਕਾ ਚੋਪੜਾ ਦੇ ਪਤੀ ਨਿਕ ਜੋਨਸ ਵੀ ਇਸ ਲਿਸਟ ਵਿੱਚ ਸ਼ਾਮਿਲ ਹਨ।

LEAVE A REPLY