ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਮਨਜੀਤ ਸਿੰਘ ਜੀ.ਕੇ. ਤੇ ਭ੍ਰਿਸ਼ਟਾਚਾਰ ਦੇ ਮਾਮਲੇ ਚ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਸੁਣਵਾਈ ਹੋਈ | ਸੁਣਵਾਈ ਚ ਕੀ ਕੁਝ ਹੋਇਆ ਵੇਖੋ ਰਿਪੋਰਟ |

ਮਨਜੀਤ ਸਿੰਘ ਜੀ.ਕੇ. ਤੇ ਭ੍ਰਿਸ਼ਟਾਚਾਰ ਦਾ ਮਾਮਲਾ

ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿੱਚ ਹੋਈ ਸੁਣਵਾਈ

ਪੁਲਸ ਨੇ ਪੇਸ਼ ਕੀਤੀ ਆਪਣੀ ਐਕਸ਼ਨ ਟੇਕਨ ਰਿਪੋਰਟ

ਰਿਪੋਰਟ ਵਿੱਚ ਫਰਜੀ ਬਿੱਲ ਦੀ ਕਹੀ ਗਈ ਗੱਲ

ਕੋਰਟ ਨੇ FIR ਦਰਜ ਕਰਨ ਦੇ ਮਾਮਲੇ ਵਿੱਚ ਫੈਸਲਾ ਰੱਖਿਆ ਰਾਖਵਾਂ

ਸੋਮਵਾਰ ਨੂੰ ਸੁਣਾਇਆ ਜਾਵੇਗਾ ਫੈਸਲਾ

51 ਲੱਖ ਕੈਸ਼, 82 ਹਜ਼ਾਰ ਕਿਤਾਬਾਂ ਅਤੇ ਫਰਜ਼ੀ ਕੰਪਨੀ ਦਾ ਮਾਮਲਾ

ਮਾਮਲੇ ਵਿੱਚ ਜੀ.ਕੇ. ਅਮਰਜੀਤ ਪੱਪੂ ਅਤੇ ਹਰਜੀਤ ਸਿੰਘ ਨੇ ਆਰੋਪੀ

Watch Video

LEAVE A REPLY