ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼ਿਮਲਾ ‘ਚ ਇਨ੍ਹਾਂ ਸਰਦੀਆਂ ਦੀ ਪਹਿਲੀ ਬਰਫ਼ਬਾਰੀ ਹੋ ਗਈ ਹੈ | ਹਲਕੀ ਬਰਫ਼ਬਾਰੀ ਨੇ ਮੌਸਮ ਦਾ ਮਿਜਾਜ਼ ਹੀ ਬਦਲ ਦਿੱਤਾ ਹੈ | ਜਿੱਥੇ ਪਹਾੜਾਂ ‘ਚ ਬਰਫ਼ਬਾਰੀ ਸ਼ੁਰੂ ਹੋ ਗਈ ਉੱਥੇ ਹੀ ਨਾਲ ਲੱਗਦੇ ਸੂਬਿਆਂ ‘ਚ ਵੀ ਠੰਢ ਵੱਧ ਗਈ ਹੈ ਅਤੇ ਕਈ ਥਾਵਾਂ ‘ਤੇ ਬਾਰਿਸ਼ ਵੀ ਹੋਈ |

ਤਾਪਮਾਨ ‘ਚ ਵੀ ਭਾਰੀ ਗਿਰਾਵਟ ਦਰਜ

ਪਹਾੜਾਂ ‘ਚ ਹੋਈ ਇਸ ਬਰਫ਼ਬਾਰੀ ਦੇ ਨਾਲ ਹੁਣ ਸ਼ੀਤ ਲਹਿਰ ਚੱਲਣੀ ਸ਼ੁਰੂ ਹੋ ਜਾਵੇਗੀ | ਮੌਸਮ ਵੱਲੋਂ ਲਈ ਇਸ ਕਰਵਟ ਨੇ ਤਾਪਮਾਨ ‘ਚ ਵੀ ਭਾਰੀ ਗਿਰਾਵਟ ਦਰਜ ਕਰਵਾ ਦਿੱਤੀ ਹੈ |

Watch Video

LEAVE A REPLY