ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪਿਛਲੇ ਦਿਨੀ TRAI ਦੇ ਇੱਕ ਨਵੇਂ ਨਿਯਮ ਨੇ ਟੀਵੀ ਵੇਖਣ ਵਾਲੇ ਲੋਕਾਂ ਨੂੰ ਸੋਚਾਂ ਵਿੱਚ ਪਾ ਦਿੱਤੀ ਸੀ | 29 ਦਸੰਬਰ ਨੂੰ ਟੀਵੀ ਵੇਖਣਾ ਮਹਿੰਗਾ ਹੋ ਜਾਣਾ ਸੀ | ਪਰ ਕੇਬਲ ਆਪਰੇਟਰਸ ਅਤੇ ਲੋਕਾਂ ਦੀ ਨਾਰਾਜ਼ਗੀ ਤੋਂ ਬਾਅਦ ਹੁਣ ਸਰਕਾਰ ਨੇ ਆਪਣੇ ਇਸ ਫੈਸਲੇ ਨੂੰ 31 ਜਨਵਰੀ ਤੱਕ ਟਾਲ ਦਿੱਤਾ ਹੈ |

ਫਿਲਹਾਲ ਗਾਹਕਾਂ ਨੂੰ ਰਾਹਤ

ਦਬਾਅ ਤੋ ਬਾਅਦ ਛੋੜੀ ਜਿਹੀ ਰਾਹਤ

TRAI ਨੇ 31 ਜਨਵਰੀ ਤੱਕ ਦੀ ਦਿੱਤੀ ਮੋਹਲਤ

ਟੀਵੀ ਵੇਖਣਾ ਹੁਣ ਹੋਵੇਗਾ ਮਹਿੰਗਾ !

Watch Video

LEAVE A REPLY