ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਸੋਸ਼ਲ ਮੀਡਿਆ ਤੇ ਇਕ ਵੀਡਿਓ ਵਾਇਰਲ ਹੋ ਰਹੇ ਹੈ ਜਿਸ ਵਿੱਚ ਇਕ ਵਿਅਕਤੀ ਨੂੰ ਵੋਟਾਂ ਦੇ ਬਦਲੇ  ਵਿੱਚ ਬੁਲਟ ਮਿਲਿਆ ਹੈ। ਵੀਡਿਓ ਵਿੱਚ ਉਕਤ ਵਿਅਕਤੀ ਕਹਿ ਰਿਹਾ ਹੈ ਕਿ ਉਸਨੂੰ ਬੁਲਟ ਆਪਣੇ ਤਿੰਨ ਵੋਟਾਂ ਨੂੰ ਵੇਚ ਕੇ ਮਿਲਿਆ ਹੈ। ਇਸ ਨੂੰ ਪ੍ਰਾਪਤ ਕਰ ਉਹ ਬੇਹਦ ਖੁਸ਼ ਹੈ।

Bullet

ਦੱਸਣਯੋਗ ਗੱਲ ਹੈ ਕਿ ਪੰਜਾਬ ਵਿੱਚ ਪੰਚਾਇਤੀ ਚੋਣਾਂ ਹੋ ਵਾਲਿਆ ਹਨ ਜਿਸ ਕਾਰਨ ਉਮੀਦਵਾਰ ਕਿਸੇ ਵੀ ਹੱਦ ਤੇ ਜਾਣ ਲਈ ਤਿਆਰ ਹਨ। ਇਸਦੇ ਚੱਲਦੇ ਹੀ ਉਮੀਦਵਾਰ ਵੋਟਰਾਂ ਨੂੰ ਬੁਲਟ ਦਾ ਲਾਲਚ ਦੇ ਰਹੇ ਹਨ।

#Viral: ਸਰਪੰਚੀ ਦੀ ਚੋਣਾਂ ਵਿਚ ਵੋਟ ਦਾ ਮੁੱਲ ਜਾਣੋ- ਤਿੰਨ ਵੋਟ ਬਦਲੇ ਮਿਲਿਆ ਬੁਲਟ !#Sarpanch #SarpanchiElections #Punjab

Gepostet von Living India News am Mittwoch, 19. Dezember 2018

 

ਜਿਸ ਦੇ ਚੱਲਦੇ ਵੀਡਿਓ ਵਿੱਚ ਵਿਅਕਤੀ ਨੇ ਆਪਣੀਆਂ ਤਿੰਨ ਵੋਟਾਂ ਸਰਪੰਚੀ ਚੋਣਾਂ ਦੇ ਕਾਰਨ ਵੇਚ ਦਿੱਤੀਆਂ ਹਨ। ਦੱਸ ਦਈਏ ਕਿ ਇਹ ਵੀਡਿਓ ਸੋਸ਼ਲ ਮੀਡਿਆ ਤੇ ਖੂਬ ਵਾਇਰਲ ਹੋ ਰਹੀ ਹੈ। ਪੰਜਾਬ ਵਿੱਚ ਪੰਚਾਇਤੀ ਚੋਣਾਂ 30 ਦਸੰਬਰ ਨੂੰ ਹੋਣ ਵਾਲਿਆ ਹਨ।

LEAVE A REPLY