ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਲੁਧਿਆਣਾ ਵਿੱਚ ਯੂਥ ਅਕਾਲੀ ਦਲ ਵੱਲੋਂ ਕੀਤਾ ਗਿਆ ਰਾਜੀਵ ਗਾਂਧੀ ਦੇ ਪੁਤਲੇ ਨੂੰ ਕਾਲਾ ਕਰਨ ਦਾ ਮਾਮਲਾ ਹਾਲੇ ਪੰਜਾਬ ਵਿੱਚ ਥੰਮਿਆ ਨਹੀਂ ਸੀ ਕਿ ਦਿੱਲੀ ਵਿੱਚ ਵੀ ਇਸ ਮਾਮਲੇ ਦੀ ਚਿੰਗਾਰੀ ਪਹੁੰਚ ਗਈ ਹੈ।

Rajiv Chowk

ਦੱਸ ਦਈਏ ਕਿ ਦਿੱਲੀ ਵਿੱਚ 1984 ਸਿੱਖ ਕਤਲੇਆਮ ਨੂੰ ਲੈਕੇ ਲੋਕਾਂ ਨੇ ਇਸਦਾ ਵਿਰੋਧ ਜਤਾਇਆ।

Rajiv Chowk

ਉਹਨਾਂ ਨੇ ਇਸ ਦੌਰਾਨ ਰਾਜੀਵ ਚੌਕ ਦੇ ਬੋਰਡ ਨੂੰ ਕਾਲਿਖ ਲਗਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਰਾਜੀਵ ਗਾਂਧੀ ਤੋਂ ਭਾਰਤ ਰਤਨ ਵਾਪਿਸ ਲੈਣ ਨੂੰ ਲੈਕੇ ਇਹ ਵਿਰੋਧ ਕੀਤਾ ਜਾ ਰਿਹਾ ਹੈ।

LEAVE A REPLY