ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਬ੍ਰਿਟੇਨ ਦੇ ਗੈਟਵਿਕ ਏਅਰਪੋਰਟ ਦੇ ਹਵਾਈ ਖੇਤਰ ਵਿੱਚ ਦੋ ਡਰੋਨ ਦੇਖੇ ਗਏ | ਜਿਸ ਤੋਂ ਬਾਅਦ ਵੀਰਵਾਰ ਨੂੰ ਇਸ ਕਾਰਨ 760 ਫਲਾਈਟਾਂ ਰੱਦ ਕਰਨੀਆਂ ਪਈਆਂ | ਇਸ ਕਾਰਨ ਕਰੀਬ 1.10 ਲੱਖ ਯਾਰਤੀ ਸਫਰ ਨਹੀਂ ਕਰ ਪਾਏ | ਡ੍ਰੋਨ ਦੇਖੇ ਜਾਣ ਤੋਂ ਬਾਅਦ ਰਨਵੇ ਵੀ ਬੰਦ ਰੱਖਿਆ ਗਿਆ |

gatwick-airport-drones

 ਕਈ ਫਲਾਈਟਾਂ ਦਾ ਬਦਲਿਆ ਸਮਾਂ

ਏਅਰਪੋਰਟ ਪ੍ਰਸਾਸ਼ਨ ਦਾ ਕਹਿਣਾ ਹੈ ਕਿ ਸੁਰੱਖਿਆ ਦੇ ਮੱਦੇਨਜ਼ਰ ਹਰੀ ਝੰਡੀ ਮਿਲਣ ਤੋਂ ਰਨਵੇ ਖੋਲ੍ਹਿਆ ਗਿਆ.. ਛੁੱਟੀਆਂ ਦੇ ਸੀਜ਼ਨ ‘ਚ ਆਪਣੇ ਰਿਸ਼ਤੇਦਾਰਾਂ ਤੇ ਪਰਿਵਰਕ ਮੈਂਬਰਾਂ ਨੂੰ ਮਿਲਣ ਜਾਣ ਲਈ ਗੈਟਵਿਕ ਜਾਣ ਵਾਲੇ ਲੋਕਾਂ ਨੂੰ ਆਪਣੇ ਫਲਾਈਟਾਂ ਦੀਆਂ ਸੇਵਾਵਾਂ ਦਾ ਸਟੇਟਸ ਦੇਖਣ ਦੀ ਸਲਾਹ ਦਿੱਤੀ ਗਈ | ਕਈ ਫਲਾਈਟਾਂ ਦਾ ਰਸਤਾ ਵੀ ਬਦਲਿਆ ਗਿਆ।

gatwick-airport-drones

LEAVE A REPLY