ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਵੱਖ-ਵੱਖ ਜਿਲਿਆਂ ਦੇ 1500 ਨੌਜਵਾਨ ਸਾਊਦੀ ਅਰਬ ਚ ਫਸੇ ਹੋਏ ਨੇ | ਜਿਹਨਾਂ ਦਾ ਇਕ ਵੀਡਿਓ ਸਾਹਮਣੇ ਆਇਆ ਹੈ | ਵੀਡਿਓ ਚ ਉਹ ਸਰਕਾਰ ਤੋਂ ਅਪੀਲ ਕਰ ਰਹੇ ਨੇ ਕਿ ਉਹਨਾਂ ਨੂੰ ਭਾਰਤ ਵਾਪਸ ਲਿਆਦਾ ਜਾਵੇ |

ਉਹਨਾਂ ਨੇ ਵੀਡਿਉ ਰਾਹੀ ਅਪੀਲ ਕੀਤੀ ਹੈ ਕਿ ਸਾਡੇ ਨਾਲ ਇਥੇ ਬਹੁਤ ਜਿਆਦਾ ਮਾੜਾ ਵਿਵਾਹ ਕੀਤਾ ਜਾਦਾ ਹੈ | ਤੇ ਸਾਨੂੰ ਕਈ ਕਈ ਦਿਨ ਰੋਟੀ ਵੀ ਨਹੀਂ ਦਿੱਤੀ ਜਾਦੀ | ਤੇ ਸਾਨੂੰ ਬੰਦੀ ਬਣਾ ਕੰ ਰੱਖਿਆ ਹੋਇਆ ਹੈ | ਪਰਿਵਾਰ ਵਾਲਿਆ ਨੇ ਸਰਕਾਰ ਤੋਂ ਅਪੀਲ ਕੀਤੀ ਹੈ ਕਿ ਉਹਨਾਂ ਦੇ ਬੱਚਿਆਂ ਨੂੰ ਸੁਰੱਖੁਆ ਵਾਪਸ ਲਿਆਦਾ ਜਾਵੇਂ |

 Watch Video

 

LEAVE A REPLY