ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਾਜਿਲਕਾ ਦੇ ਵਿਧਾਇਕ ਵਲੋਂ ਮਹਿਲਾ SHO ਨਾਲ ਗਲਤ ਸ਼ਬਦਾਵਲੀ ਵਰਤਣ ਦੀ ਵਾਇਰਲ ਹੋਈ ਆਡਿਓ ਦੇ ਮਾਮਲੇ ਚ ਜਿੱਥੇ ਸਿਆਸਤ ਲਗਾਤਾਰ ਗਰਮਾ ਰਹੀ ਹੈ ਤਾਂ ਉੱਥੇ ਹੀ ਇਸਦੇ ਵਿਰੋਧ ਚ ਜਨਤਾ ਵੀ ਸੜਕਾਂ ਤੇ ਆ ਗਈ | ਜਨਤਾ ਵਲੋਂ ਵਿਧਾਇਕ ਖਿਲਾਫ ਲਗਾਤਾਰ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ |

Watch Video

LEAVE A REPLY