ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼ਿਮਲਾ ਦੀ ਉੱਚੀਆਂ ਪਹਾੜੀਆਂ ਚਾਂਸ਼ਲ ਸਮੇਤ ਕੁਫਰੀ ‘ਚ ਸੀਜ਼ਨ ਦੀ ਪਹਿਲੀ ਬਰਫਬਾਰੀ ਹੋਈ | ਕਸ਼ਮੀਰ ਅਤੇ ਉਤਰਾਖੰਡ ਦੇ ਕੁਝ ਇਲਾਕਿਆਂ ‘ਚ ਵੀ ਬਰਫ ਪਈ ਹੈ | ਮਨਾਲੀ ‘ਚ ਯਾਤਰੀਆਂ ਦੀ ਗਿਣਤੀ ਵਧ ਗਈ ਹੈ।

chamba snowfall

 ਤਾਪਮਾਨ ‘ਚ ਗਿਰਾਵਟ

ਸ਼ਿਮਲਾ ਦਾ ਘੱਟ ਤਾਪਮਾਨ 3.3 ਡਿਗਰੀ ਸੈਲਸੀਅਸ ‘ਤੇ ਪਹੁੰਚ ਗਿਆ ਹੈ | ਇਹ ਨਾਰਮਲ ਤੋਂ 4 ਡਿਗਰੀ ਘੱਟ ਰਿਕਾਰਡ ਕੀਤਾ ਗਿਆ ਹੈ…ਬਰਫ ਪੈਣ ਨਾਲ ਲਾਹੌਲ ਸਪੀਤਿ ਜ਼ਿਲਾ ਦਾ ਸੰਪਰਕ ਬਾਕੀ ਦੁਨੀਆ ਨਾਲੋਂ ਘੱਟ ਹੈ।

Snow-view

 ਅਗਲੇ 72 ਘੰਟਿਆਂ ਤਕ ਜਾਰੀ ਬਰਫਬਾਰੀ

ਮੌਸਮ ਵਿਭਾਗ ਮੁਤਾਬਕ 18 ਨਵੰਬਰ ਤਕ ਰਾਜ ‘ਚ ਦਿਨ ਦੇ ਪਾਰੇ ‘ਚ 3 ਡਿਗਰੀ ਸੈਲਸੀਅਮਸ ਤਕ ਦੀ ਗਿਰਾਵਟ ਦਰਜ ਹੋ ਸਕਦੀ ਹੈ। ਪਹਾੜਾਂ ‘ਚ ਬਰਫਬਾਰੀ ਅਗਲੇ 72 ਘੰਟਿਆਂ ਤਕ ਜਾਰੀ ਰਹੇਗੀ |

shimla-snowfall

LEAVE A REPLY