ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਨਵਾਂਸ਼ਹਿਰ ਸੜ੍ਹਕ ਦੀ ਖਸਤਾ ਹਾਲਤ ਨੂੰ ਲੈਕੇ ਲੋਕਾ ਦਾ ਗੁੱਸਾ ਵਧਦਾ ਜਾ ਰਿਹਾ ਹੈ | ਜਿਸਨੂ ਲੈਕੇ ਆਮ ਲੋਕਾਂ ਨੇ ਸਮਾਜ ਸੇਵੀ ਜੱਥੇਬੰਦੀਆਂ ਨਾਲ ਸਰਕਾਰ ਖਿਲਾਫ ਰੋਸ ਮਾਰਚ ਕੱਢਿਆ | ਉੱਥੇ ਹੀ ਲੋਕਾਂ  ਵੱਲੋਂ ਸਮਰਾਲਾ ‘ਚ ਰੋਸ ਪ੍ਰਦਰਸ਼ਨ ਕੀਤਾ ਗਿਆ | ਜਿਸਤੋਂ ਬਾਅਦ ਉਨਾਂ ਨੇ ਲੁਧਿਆਣਾ-ਨੈਸ਼ਨਲ ਹਾਈਵੇ ਤੇ ਪੱਕਾਂ ਟੈਂਟ ਲਗਾ ਕੇ ਭੁੱਖ ਹੜਤਾਰ ਸ਼ੁਰੂ ਕਰ ਦਿੱਤੀ ਹੈ |

ਲੋਕਾਂ ਦਾ ਕਹਿਣੈ ਹੈ ਕਿ ਸੜਕਾਂ ਦੀ ਮਰੰਮਤ ਨੂੰ ਲੈਕੇ ਜੋ ਪ੍ਰਸ਼ਾਸਨ ਵੱਲੋਂ ਫੰਡ ਜਾਰੀ ਹੋਣ ਦੀ ਗੱਲ ਆਖੀ ਜਾ ਰਹੀ ਹੈ | ਉਸਤੇ ਉਨਾਂ ਨੂੰ ਭਰੋਸ ਨਹੀਂ ਹੈ | ਉਨਾਂ ਕਿਹਾ ਕਿ ਜਦੋ ਤੱਕ ਸੜਕਾ ਦੀ ਮਰੰਮਤ ਨਹੀਂ ਕੀਤੀ ਜਾਂਦੀ ਉਨਾਂ ਦਾ ਸੰਘਰਸ਼ ਜਾਰੀ ਰਹੇਗਾ |

Watch Video

LEAVE A REPLY