ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ੍ਰੀ ਮੁਕਤਸਰ ਦੇ ਸਰਕਾਰੀ ਹਸਪਤਾਲਾ ਦਾ ਬੁਰਾ ਹਾਲ ਐ | ਜਿਸ ਕਾਰਨ ਜਿਸ ਕਾਰਨ ਮਰੀਜਾ ਨੂੰ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈਦਾ ਐ | ਮਰੀਜਾਂ ਦਾ ਕਹਿਣਾ ਐ ਕਿ ਪਿਛਲੇ ਕਈ ਦਿਨਾਂ ਤੋਂ ਹਸਪਤਾਲ ਚ ਦਵਾਇਆਲ ਖਤਮ ਨੇ | ਸਾਨੂੰ ਹਰ ਰੋਜ ਬਿਨਾਂ ਦਵਾਈ ਤੋਂ ਹੀ ਘਰ ਵਾਪਸ ਪਰਤਣਾ ਪੈਦਾ ਐ |

Watch Video 

LEAVE A REPLY