ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਵਿਧਾਇਕ ਵੱਲੋਂ SHO ਨੂੰ ਧਮਕੀ ਦੇਣ ਦੇ ਮਾਮਲੇ ਚ ਮਹਿਲਾ SHO ਦਾ ਬਿਆਨ ਸਾਹਮਣੇ ਆਇਆ ਹੈ | ਮਹਿਲਾ SHO ਨੇ ਕਿਹਾ ਕਿ ਵਿਧਾਇਕ ਨਾਲ ਕੋਈ ਵਿਵਾਦ ਨਹੀਂ ਹੈ | ਉਨਾਂ ਕਿਹਾ ਕਿ ਚਲਾਨ ਕੱਟਣ ਨੂੰ ਲੈਕੇ ਵਿਧਾਇਆ ਨੇ ਝਿੜਕਿਆ ਸੀ |

 ਫਾਜਿਲਕਾ ਵਿਧਾਇਕ ਦਵਿੰਦਰ ਘੁਬਾਇਆ ਨੇ ਫੋਨ ਕਰ ਬਦਲੀ ਕਰਨ ਦੀ ਧਮਕੀ ਦਿੱਤੀ ਸੀ | ਮਹਿਲਾ SHO ਲਵਮੀਤ ਕੌਰ ਨੂੰ ਫੋਨ ਕਰ ਧਮਕੀ ਦਿੱਤੀ | ਵਿਧਾਇਕ ਨੇ ਮਹਿਲਾ SHO ਨਾਲ ਗਲਤ ਸ਼ਬਦਾਵਲੀ ਵਰਤੀ ਸੀ |

Watch Video

LEAVE A REPLY