ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਵਿਧਾਇਕ ਨੇ ਦਿੱਤੀ ਮਹਿਲਾ SHO ਨੂੰ ਧਮਕੀ

ਫੋਨ ਕਰ ਬਦਲੀ ਕਰਨ ਦੀ ਦਿੱਤੀ ਧਮਕੀ

ਫਾਜਿਲਕਾ ਵਿਧਾਇਕ ਦਵਿੰਦਰ ਘੁਬਾਇਆ ਨੇ ਦਿੱਤੀ ਧਮਕੀ

ਮਹਿਲਾ SHO ਲਵਮੀਤ ਕੌਰ ਨੂੰ ਫੋਨ ਕਰ ਦਿੱਤੀ ਧਮਕੀ

ਮੇਰਾ ਕੰਮ ਕਰ, ਨਹੀਂ ਤਾਂ ਜੁੱਲੀ ਬਿਸਤਰਾ ਬੰਨ – ਘੁਬਾਇਆ

ਵਿਧਾਇਕ ਨੇ ਮਹਿਲਾ SHO ਨਾਲ ਵਰਤੀ ਗਲਤ ਸ਼ਬਦਾਵਲੀ

ਮਹਿਲਾ SHO ਨੂੰ ਕਿਹਾ, ‘ਤੂੰ ਚੀਜ਼ ਕੀ ਹੈਂ’

ਮਹਿਲਾ SHO ਨੇ ਵਿਧਾਇਕ ਨੂੰ ਠੀਕ ਸ਼ਬਦ ਵਰਤਨ ਦੀ ਕੀਤੀ ਅਪੀਲ

Watch Video

#Breaking: MLA ਦਵਿੰਦਰ ਘੁਬਾਇਆ ਨੇ ਕੀਤੀ ਮਹਿਲਾ SHO ਨਾਲ ਬਦਤਮੀਜ਼ੀ, ਭੁੱਲੇ ਸ਼ਬਦਾਂ ਦੀ ਮਰਿਆਦਾ #SHO #PunjabPolice #Fazilka Davinder Singh Ghubaya Shiromani Akali Dal Aam Aadmi Party – Punjab

Gepostet von Living India News am Donnerstag, 15. November 2018

LEAVE A REPLY