ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ  ਦੇ ਮਾਨਸਾ ਚ ਡੇਂਗੂ ਦਾ ਕਹਿਰ ਲਗਾਤਾਰ ਜਾਰੀ ਹੈ | ਦਿਨ – ਬ – ਦਿਨ ਡੇਂਗੂ  ਦੇ ਮਰੀਜਾਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ | ਡੇਂਗੂ  ਦੇ ਕਹਿਰ ਕਾਰਨ ਸਰਦੂਲਗੜ ਵਿੱਚ ਇੱਕ ਮਹਿਲਾ ਦੀ ਮੌਤ ਹੋ ਗਈ |

dangue mansa

ਉਥੇ ਹੀ ਸਿਹਤ ਵਿਭਾਗ ਵਲੋਂ ਹਸਪਤਾਲ ਵਿੱਚ ਹੀ ਇੱਕ ਡੇਂਗੂ ਵਾਰਡ ਬਣਾਇਆ ਗਿਆ ਪਰ ਪੂਰੇ ਜਿਲ੍ਹੇ ਵਿੱਚ ਮੇਡਿਸਨ ਦਾ ਇੱਕ ਹੀ ਡਾਕਟਰ ਹੋਣ  ਕਾਰਨ ਮਰੀਜਾਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਣਾ ਪੈ ਰਿਹਾ ਹੈ |

LEAVE A REPLY