ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੱਜ ਪਾਕਿਸਤਾਨ ਸਰਕਾਰ ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਲਈ ਨੀਂਹ ਪੱਥਰ ਰੱਖੇਗੀ | ਜਿਸ ਲਈ ਪਾਕਿਸਤਾਨ ਸਰਕਾਰ ਵੱਲੋਂ ਭਾਰਤ ਦੇ ਕਈ ਸਿਆਸੀ ਲੋਕਾਂ ਤੇ ਧਾਰਮਿਕ ਆਗੂਆਂ ਨੂੰ ਸੱਦਾ ਦਿੱਤਾ ਗਿਆ ਹੈ |

 ਇਮਰਾਨ ਖਾਨ ਰੱਖਣਗੇ ਨੀਂਹ ਪੱਥਰ

 ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਅੱਜ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਲਈ ਨੀਂਹ ਪੱਥਰ ਰੱਖਣਗੇ | ਇਸ ਮੌਕੇ ਭਾਰਤ ਦੇ ਕਈ ਸਿਆਸੀ ਹਸਤੀਆਂ ਵੀ ਮੌਜੂਦ ਹੋਣਗੀ | ਸਮਾਗਮ ਨੂੰ ਲੈਕੇ ਪਾਕਿਸਤਾਨ ਸਰਕਾਰ ਵੱਲੋਂ ਸਾਰੀਆ ਤਿਆਰੀਆਂ ਮਕੰਮਲ ਕਰ ਲਿਆ ਹਨ |

Watch Video

LEAVE A REPLY