ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸ਼੍ਰੀ ਫਤਿਹਗੜ੍ਹ ਸਾਹਿਬ ਦੇ ਹਲਕਾ ਬੱਸੀ ਪਠਾਣਾਂ ਚ ਪਹੁੰਚੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ | 358 ਕਰੋੜ ਦੀ ਲਾਗਤ ਨਾਲ ਤਿਆਰ ਹੋਣ ਵਾਲੇ ਵੇਰਕਾ ਮੇਗਾ ਡੇਅਰੀ ਦਾ ਨੀਂਹ ਪੱਧਰ ਰੱਖਿਆ |

ਸ਼ੀ ਫਤਿਹਗੜ੍ਹ- ਹਲਕਾ ਬੱਸੀ ਪਠਾਨਾ ਪਹੁੰਚੇ ਸੀਐੱਮ ਕੈਪਟਨ

ਵੇਰਕਾ ਮੇਗਾ ਡੇਅਰੀ ਦਾ ਰੱਖਿਆ ਨੀਂਹ ਪੱਥਰ

358 ਕਰੋੜ ਦੀ ਲਾਗਤ ਨਾਲ ਤਿਆਰ ਹੋਵੇਗੀ ਡੇਅਰੀ

ਸੂਬਾ ਪੱਧਰੀ ਸਮਾਗਮ ’ਚ ਰੈਲੀ ਨੂੰ ਵੀ ਕਰਨਗੇ ਸੰਬੋਧਨ

Watch Video

LEAVE A REPLY