ਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਫਤਿਹਗੜ੍ਹ ਸਾਹਿਬ ਪੁਲਿਸ ਨੇ ਪੈਟਰੋਲ ਪੰਪ ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ 8 ਮੈਂਬਰਾਂ ਨੂੰ ਕਾਬੂ ਕੀਤਾ ਹੈ | ਇਨ੍ਹਾ ਮੁਲਜ਼ਮਾਂ ਨੇ ਬੀਤੇ 4 ਨਵੰਬਰ ਨੂੰ ਰਿਆਇਸ਼ੀ ਪੈਟਰੋਲ ਪੰਪ ਨੂੰ ਨਿਸ਼ਾਨਾ ਬਨਾਉਂਦੇ ਹੋਏ 5 ਲੱਖ 50 ਹਜ਼ਾਰ ਦੀ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ |

  fatehgarh sahib

3 ਲੱਖ 70 ਹਜ਼ਾਰ ਦੀ ਨਕਦੀ ਬਰਾਮਦ

ਪੁਲਿਸ ਨੇ ਮੁਲਜ਼ਮਾਂ ਤੋਂਣ ਵੱਡੀ ਤਦਾਦ ਚ ਹਥਿਆਰ ਬਰਾਮਦ ਕੀਤੇ ਨੇ | ਤੇ ਨਾਲ ਹੀ ਤਿੰਨ ਮੋਟਰ ਸਾਇਕਲ ਤੇ ਤਿੰਨ ਲੱਖ 70 ਹਜ਼ਾਰ ਦੀ ਨਕਦੀ ਵੀ ਪੁਲਿਸ ਨੇ ਬਰਾਮਦ ਕੀਤੀ ਹੈ |

fatehgarh sahib

ਲਿਸ ਫਿਲਹਾਲ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਹਰੀ ਹੈ | ਤਾਂ ਜੋ ਹੋਰ ਵਾਰਦਾਤ ਦਾ ਖੁਲਾਸਾ ਹੋ ਸਕੇ |

fatehgarh sahib

LEAVE A REPLY