ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਫਰੀਦਕੋਟ ਦੀ ਮਸ਼ਹੂਰ ਰਿਆਸਤ ਦੇ ਰਾਜ ਘਰਾਣੇ ਦੀ ਆਖਰੀ ਵੰਸ਼ਜ ਅਤੇ ਮਹਾਰਾਜਾ ਹਰਿੰਦਰ ਸਿੰਘ ਦੀ ਧੀ ਰਾਜਕੁਮਾਰੀ ਦੀਪਇੰਦਰ ਕੌਰ ਦਾ ਦੇਹਾਂਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ।

deepinder-kaur

ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਰਾਜਕੁਮਾਰੀ ਦੀਪਇੰਦਰ ਕੌਰ ਕਾਫੀ ਲੰਬੇ ਸਮੇਂ ਤੋ ਬੀਮਾਰ ਚਲ ਰਹੀ ਸੀ ਜਿਸ ਕਾਰਨ ਉਹਨਾਂ ਨੇ ਅੱਜ ਯਾਨੀ ਐਤਵਾਰ ਨੂੰ ਆਪਣਾ ਆਖਿਰੀ ਸਾਹ ਲਿਆ।

LEAVE A REPLY