ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਜਲੱਦ ਹੀ ਕਿਸਾਨਾਂ ਨੂੰ ਪਾਣੀ ਦੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਸੂਤਰਾਂ ਤੋ ਮਿਲੀ ਜਾਣਕਾਰੀ ਅਨੁਸਾਰ ਪੰਜਾਬ ਦੇ ਜਲ ਸਰੋਤ ਵਿਭਾਗ ਨੇ ਰੋਪੜ ਹੈੱਡ ਵਰਕਸ, ਬਿਸਤ-ਦੁਆਬ ਕੈਨਾਲ ਸਿਸਟਮ ਅਤੇ ਸਰਹੰਦ ਨਹਿਰ ਸਿਸਟਮ ਨੂੰ 21 ਦਿਨਾਂ ਤੱਕ ਬੰਦ ਰਹਿਣਗੀਆਂ।

Farmer  ਸੂਤਰਾਂ ਦਾ ਇਹ ਵੀ ਕਹਿਣਾ ਹੈ ਕਿ  ਪਟਿਆਲਾ ਫੀਡਰ ਦੇ ਹੈੱਡ ਤੋਂ ਬੁਰਜੀ ਦੀ ਮੁਰੰਮਤ ਦਾ ਕੰਮ ਤੇ ਰੋਪੜ ਹੈੱਡ ਵਰਕਸ ਦੇ ਗੇਟ ਅਤੇ ਗੇਅਰਿੰਗ ਦਾ ਵੀ ਮੁਰੰਮਤ ਦਾ ਕੰਮ ਕਰਨਾ ਹੈ

water

ਜਿਸ ਕਾਰਨ ਉਹਨਾਂ ਨੇ 10 ਨਵੰਬਰ ਤੋਂ ਲੈਕੇ 30 ਨਵੰਬਰ ਤੱਕ ਸਿਸਟਮ ਨੂੰ ਬੰਦ ਰੱਖਿਆ ਜਾਵੇਗਾ। ਦੱਸਣਯੋਗ ਗੱਲ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਇਸ ਕਾਰਨ ਕਾਫੀ ਪਰੇਸ਼ਾਨੀ ਹੋ ਸਕਦੀ ਹੈ।

LEAVE A REPLY