ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:  ਅੰਮ੍ਰਿਤਸਰ ਵਿੱਚ ਵਾਪਰੇ ਦਿਲ ਦਹਿਲਾਉਣ ਵਾਲੇ ਹਾਦਸੇ ਨੇ ਕਰੀਬ 60 ਤੋਂ ਕਰੀਬ ਲੋਕਾਂ ਦੀ ਜਾਨ ਲੈ ਲਈ। ਇਸ ਹਾਦਸੇ ਤੋਂ ਬਾਅਦ ਕਈ ਘਰਾਂ ਵਿੱਚ ਮਾਤਮ ਦਾ ਮਾਹੌਲ ਛਾ ਗਿਆ ਹੈ। ਟ੍ਰੇਕ ਤੇ ਖੜੇ ਲੋਕਾਂ ਨੂੰ DMU ਟ੍ਰੇਨ ਨੇ ਆਪਣੀ ਚਪੇਟ ਵਿੱਚ ਲਿਆ ਸੀ। Train

Train

Train

Train

Train

ਰਾਵਣ ਰੂਪੀ ਟਰੇਨ ਦੀਆਂ ਤਸਵੀਰਾਂ ਸਾਹਮਣੇ ਆਇਆ ਹਨ। ਇਸ ਟਰੇਨ ਤੇ ਲੋਕਾਂ ਦਾ ਖੂਨ ਤੇ ਮਾਸ ਦੇ ਲੋਥੜੇ ਵੀ ਲੱਗੇ ਹੋਏ ਹਨ। ਜੋ ਕਾਫੀ ਦਿਲ ਕਬਾਉਣ ਵਾਲਾ ਹੈ। ਦੱਸਣਯੋਗ ਗੱਲ ਹੈ ਕਿ ਕਰੀਬ 5 ਸਕਿੰਟ ਚ ਵੀ ਇਸ ਟਰੇਨ ਕਈਆਂ ਦੀ ਜਿਦੰਗੀ ਖੋਹ ਲਈ।

LEAVE A REPLY