ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਕਾਂਗਰਸ ਦੇ ਵਿਧਾਇਕ ਰਾਜਕੁਮਾਰ ਵੇਰਕਾ ਨੇ ਕਿਹਾ ਕਿ ਇਸ ਵਾਰ ਅਮ੍ਰਿਤਸਰ ਦੇ ਵਾਸੀ ਕਾਲੀ ਦਿਵਾਲੀ ਮਨਾਉਣਗੇ | ਵੇਰਕਾ ਨੇ ਹਾਦਸੇ ਨੂੰ ਲੈਕੇ ਰੇਲਵੇ ਵਿਭਾਗ ਨੂੰ ਜਿੰਮੇਵਾਰ ਦੱਸਿਆ |

ਉੱਥੇ ਹੀ ਲੁਧਿਆਣਾ ਤੋਂ ਸਾਂਸਦ ਰਵਨੀਤ ਬਿੱਟੂ ਨੇ ਇਸ ਹਾਦਸੇ ਨੂੰ ਮੰਦਭਾਗਾ ਦੱਸਦੇ ਹੋਏ ਕਿਹਾ ਕਿ ਲੋਕਾਂ ਜ਼ਖਮੀਆਂ ਦੇ ਪਰਿਵਾਰਾਂ ਦੇ ਨਾਲ ਖੜੇ ਨੇ | ਤੇ ਉਨਾਂ ਦੀ ਹਰ ਸੰਭਵ ਮਦਦ ਕੀਤੀ ਜਾਵੇਗੀ |

Watch Video

LEAVE A REPLY