ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਸਹਿਕਾਰੀਤਾ ਅਤੇ ਜੇਲ੍ਹ ਮੰਤਰੀ ਸੁਖਜਿੰਦਰ ਰੰਧਵਾ ਨੇ ਫਤਿਹਗੜ੍ਹ ਸਾਹਿਬ ਦੇ ਹਲਕਾ ਅਮਲੋਹ ਚ ਅਯੋਜਿਤ ਪ੍ਰੋਗਰਾਮ ਚ ਸ਼ਮੂਲੀਅਤ ਕੀਤੀ | ਇਸ ਦੌਰਨ ਰੰਧਾਵਾ ਨੇ ਮੁਨਾਫਾ ਫੰਡ ਦੇ ਤਹਿਤ 4 ਪਿੰਡਾ ਦੀ ਸਭਾ  ਦੇ 1087 ਮੈਂਬਰਾਂ ਨੂੰ 1 ਕਰੋੜ 68 ਲੱਖ ਦੇ ਚੈੱਰ ਵੰਡੇ |

ਉੱਥੇ ਹੀ ਅੰਮ੍ਰਿਤਸਰ ਹਾਦਸੇ ਤੇ ਬੋਲਦੇ ਹੋਏ ਰੰਧਾਵਾ ਨੇ ਕਿਹਾ ਕੀ ਇਸ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਹੈ | ਉਨਾਂ ਕਿਹਾ ਕਿ ਹਾਦਸੇ ਚ ਦੋਸ਼ੀਆਂ ਨੂੰ ਸਜਾ ਦਵਾਉਣ ਲਈ ਅੱਗੇ ਆਉਣਾ ਚਾਹੀਦਾ ਹੈ |

 Watch Video

LEAVE A REPLY